ਅੰਮ੍ਰਿਤ ਕੌਰ ਮਲੋਆ ਤਰਨਤਾਰਨ ਹਲਕੇ ਦੀ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਜ਼ਿਮਣੀ ਚੋਣ

ਅੰਮ੍ਰਿਤ ਕੌਰ ਮਲੋਆ ਤਰਨਤਾਰਨ ਹਲਕੇ ਦੀ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਜ਼ਿਮਣੀ ਚੋਣ

Tarn Taran by-election; ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤਰਨਤਾਰਨ ਵੱਲ ਕੇਂਦ੍ਰਿਤ ਹੋ ਗਈ ਹੈ। ਅੰਮ੍ਰਿਤ ਕੌਰ ਮਲੋਆ ਨੇ ਤਰਨਤਾਰਨ ਜ਼ਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਤਲਕਾਂਡ ਦੇ ਮੁਲਜ਼ਮ ਬੇਅੰਤ ਸਿੰਘ ਦੀ ਇਹ ਦੂਜੀ ਸੰਤਾਨ ਹੈ। ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਇਸ ਸਮੇਂ...