ਕੋਰਟ ‘ਚ ਪੇਸ਼ੀ ਮਗਰੋਂ ਅਮ੍ਰਿਤਪਾਲ ਦੇ ਸਾਥੀਆਂ ਦਾ ਚਾਰ ਦਿਨਾਂ ਲਈ ਮਿਲਿਆ ਪੁਲਿਸ ਰਿਮਾਂਡ

ਕੋਰਟ ‘ਚ ਪੇਸ਼ੀ ਮਗਰੋਂ ਅਮ੍ਰਿਤਪਾਲ ਦੇ ਸਾਥੀਆਂ ਦਾ ਚਾਰ ਦਿਨਾਂ ਲਈ ਮਿਲਿਆ ਪੁਲਿਸ ਰਿਮਾਂਡ

Amritpal’s Associates Presented in Court: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਅਜਨਾਲਾ ਕੋਰਟ ‘ਚ ਪੇਸ਼ ਕੀਤਾ ਗਿਆ ,ਜਿਸ ਦੇ ਮਗਰੋਂ ਅਜਨਾਲਾ ਕੋਰਟ ਨੇ ਅਮ੍ਰਿਤਪਾਲ ਦੇ ਸੱਤ ਸਾਥੀਆਂ ਦਾ 4 ਦਿਨਾਂ ਲਈ ਪੁਲਿਸ ਰਿਮਾਂਡ ਦੇ ਦਿੱਤਾ ਹੈ, ਪੁਲਿਸ ਨੇ ਅਜਨਾਲਾ ਕੋਰਟ ‘ਚ...