ਅੰਮ੍ਰਿਤਸਰ ਵਿੱਚ ਰਿਸ਼ਵਤ ਲੈਂਦੇ ASI ਗ੍ਰਿਫ਼ਤਾਰ, ਕਾਰ ਦੀ ਡਿਲੀਵਰੀ ਲਈ ਪੈਸੇ ਲਏ

ਅੰਮ੍ਰਿਤਸਰ ਵਿੱਚ ਰਿਸ਼ਵਤ ਲੈਂਦੇ ASI ਗ੍ਰਿਫ਼ਤਾਰ, ਕਾਰ ਦੀ ਡਿਲੀਵਰੀ ਲਈ ਪੈਸੇ ਲਏ

Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵੇਲੇ ਉਹ ਇਸਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਤਾਇਨਾਤ...