ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਵਿੱਚ ਬੰਬ ਦੀ ਸੂਚਨਾ, ਅੰਬਾਲਾ ਵਿੱਚ ਰੋਕੀ ਗਈ, ਡੇਢ ਘੰਟੇ ਤੱਕ ਕੀਤੀ ਗਈ ਤਲਾਸ਼ੀ

ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਵਿੱਚ ਬੰਬ ਦੀ ਸੂਚਨਾ, ਅੰਬਾਲਾ ਵਿੱਚ ਰੋਕੀ ਗਈ, ਡੇਢ ਘੰਟੇ ਤੱਕ ਕੀਤੀ ਗਈ ਤਲਾਸ਼ੀ

Punjab News: ਸਵੇਰੇ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਨੂੰ ਅੰਬਾਲਾ ਕੈਂਟ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਹਾਲ ਹੀ ਵਿੱਚ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਧਮਕੀ ਦਿੱਤੀ ਸੀ ਕਿ ਉਹ 15 ਅਗਸਤ ਨੂੰ ਦਿੱਲੀ...