Amritsar ਵਿੱਚ ਫੌਜ ਦੀਆਂ ਗੁਪਤ ਤਸਵੀਰਾਂ ਭੇਜਦੇ ਫੜੇ ਗਏ ਦੋ ਨੌਜਵਾਨ, ਫੌਜ ਦੀ ਸੁਰੱਖਿਆ ‘ਤੇ ਉੱਠੇ ਸਵਾਲ

Amritsar ਵਿੱਚ ਫੌਜ ਦੀਆਂ ਗੁਪਤ ਤਸਵੀਰਾਂ ਭੇਜਦੇ ਫੜੇ ਗਏ ਦੋ ਨੌਜਵਾਨ, ਫੌਜ ਦੀ ਸੁਰੱਖਿਆ ‘ਤੇ ਉੱਠੇ ਸਵਾਲ

Amritsar ; ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 3 ਮਈ ਨੂੰ ਇੱਕ ਵੱਡੇ ਜਾਸੂਸੀ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਪਲਕ ਸ਼ੇਰ ਮਸੀਹ ਅਤੇ ਸੂਰਜ ਮਸੀਹ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਦੋਵੇਂ ਵਿਅਕਤੀ ਪਾਕਿਸਤਾਨੀ ਖੁਫੀਆ ਏਜੰਸੀਆਂ ਦੇ ਸੰਪਰਕ ਵਿੱਚ ਸਨ...