ਪਰਿਵਾਰਿਕ ਝਗੜੇ ਨੂੰ ਸੁਲਝਾਉਣ ਗਈ ਪੁਲਿਸ ‘ਤੇ ਹਮਲਾ, ਪ੍ਰਵਾਸੀ ਲੋਕਾਂ ਨੇ ਪੁਲਿਸ ਨਾਲ ਕੀਤੀ ਕੁੱਟਮਾਰ

ਪਰਿਵਾਰਿਕ ਝਗੜੇ ਨੂੰ ਸੁਲਝਾਉਣ ਗਈ ਪੁਲਿਸ ‘ਤੇ ਹਮਲਾ, ਪ੍ਰਵਾਸੀ ਲੋਕਾਂ ਨੇ ਪੁਲਿਸ ਨਾਲ ਕੀਤੀ ਕੁੱਟਮਾਰ

Amritsar Police: ਪ੍ਰਵਾਸੀ ਔਰਤਾਂ ਨੇ ਪੁਲਿਸ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਹੀ ਥਾਣਾ ਸਦਰ ਤੋਂ ਹੋਰ ਪੁਲਿਸ ਬੁਲਾ ਕੇ ਪ੍ਰਵਾਸੀਆਂ ਨੂੰ ਹਰਾਸਤ ਵਿੱਚ ਲਿਆ। Migrants beat Police: ਅਕਸਰ ਹੀ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਕਈ ਵਾਰ ਪੰਜਾਬ ਪੁਲਿਸ ਨੂੰ...