ਅੰਮ੍ਰਿਤਸਰ ‘ਚ ਨੌਜਵਾਨਾਂ ਨੇ ਚਲਾਈਆਂ ਗੋਲੀਆਂ: ਕਾਰ ਨੂੰ ਟੱਕਰ ਮਾਰੀ; ਦੋਸ਼ੀ ਗ੍ਰਿਫ਼ਤਾਰ

ਅੰਮ੍ਰਿਤਸਰ ‘ਚ ਨੌਜਵਾਨਾਂ ਨੇ ਚਲਾਈਆਂ ਗੋਲੀਆਂ: ਕਾਰ ਨੂੰ ਟੱਕਰ ਮਾਰੀ; ਦੋਸ਼ੀ ਗ੍ਰਿਫ਼ਤਾਰ

Latest Punjab News: ਅੰਮ੍ਰਿਤਸਰ ਵਿੱਚ ਕਾਰ ਲੰਘਣ ਨੂੰ ਲੈ ਕੇ ਹੋਏ ਝਗੜੇ ਵਿੱਚ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਗਦੇਵ ਕਲਾ ਦੇ ਰਹਿਣ ਵਾਲੇ ਲਵਪ੍ਰੀਤ ਅਤੇ ਗੁਰਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਰਿਆਲਟੋ ਚੌਕ ਤੋਂ ਕਾਰ ਵਿੱਚ ਲੰਘ ਰਹੇ ਸਨ। ਉਨ੍ਹਾਂ ਨੇ ਸਾਹਮਣੇ ਵਾਲੀ ਕਾਰ ਨੂੰ ਲੰਘਣ ਦੇਣ ਲਈ ਹਾਰਨ ਵਜਾਇਆ। ਇਸ ‘ਤੇ...