ਅੰਮ੍ਰਿਤਸਰ ਗ੍ਰਨੇਡ ਹਮਲਾ: ਮੁੱਖ ਦੋਸ਼ੀ ਸ਼ਰਨਜੀਤ ਸਿੰਘ ਬਿਹਾਰ ਤੋਂ ਗ੍ਰਿਫ਼ਤਾਰ, 5 ਮਹੀਨਿਆਂ ਤੋਂ ਸੀ ਫਰਾਰ

ਅੰਮ੍ਰਿਤਸਰ ਗ੍ਰਨੇਡ ਹਮਲਾ: ਮੁੱਖ ਦੋਸ਼ੀ ਸ਼ਰਨਜੀਤ ਸਿੰਘ ਬਿਹਾਰ ਤੋਂ ਗ੍ਰਿਫ਼ਤਾਰ, 5 ਮਹੀਨਿਆਂ ਤੋਂ ਸੀ ਫਰਾਰ

Amritsar Grenade Attack: ਅੰਮ੍ਰਿਤਸਰ ਦੇ ਛੇਹਰਟਾ ਥਾਣਾ ਖੇਤਰ ਦੇ ਖੰਡਵਾਲਾ ਪਿੰਡ ਵਿੱਚ ਠਾਕੁਰਦੁਆਰਾ ਮੰਦਰ ‘ਤੇ ਹੋਏ ਹੱਥਗੋਲੇ ਹਮਲੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਐਨ.ਆਈ.ਏ. ਦੀ ਟੀਮ ਨੇ ਤੀਜੇ ਦੋਸ਼ੀ ਨੂੰ, ਜੋ ਕਿ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ...