ਅਕਸ਼ੈ ਕੁਮਾਰ ਨੂੰ ਲਗਾ ਵੱਡਾ ਝਟਕਾ! ਫਿਲਮ ‘ਕੇਸਰੀ 2’ ਰਿਲੀਜ਼ ਹੁੰਦੇ ਹੀ ਹੋਈ ਲੀਕ,ਘਰ ਬੈਠੇ ਦੇਖ ਮਜ਼ਾ ਲੈ ਰਹੇ ਨੇ ਲੋਕ

ਅਕਸ਼ੈ ਕੁਮਾਰ ਨੂੰ ਲਗਾ ਵੱਡਾ ਝਟਕਾ! ਫਿਲਮ ‘ਕੇਸਰੀ 2’ ਰਿਲੀਜ਼ ਹੁੰਦੇ ਹੀ ਹੋਈ ਲੀਕ,ਘਰ ਬੈਠੇ ਦੇਖ ਮਜ਼ਾ ਲੈ ਰਹੇ ਨੇ ਲੋਕ

Kesari 2 Online Leaked:ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ ਚੈਪਟਰ 2’ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਫਿਲਮ ਦੇ ਪਹਿਲੇ ਦਿਨ ਅਕਸ਼ੈ ਕੁਮਾਰ ਨੂੰ ਝਟਕਾ ਲੱਗਾ। ਜੀ ਹਾਂ, ਅਦਾਕਾਰ ਦੀ ਇਹ ਫਿਲਮ ਲੀਕ ਹੋ ਗਈ...