350 ਸਾਲਾਂ ਪ੍ਰਾਚੀਨ ਮੰਦਿਰ ‘ਚ ਮਨੋਕਾਮਨਾਵਾਂ ਨੂੰ ਪੂਰੀਆਂ ਕਰਨ ਆਉਂਦੀਆਂ ਨੇ ਸੰਗਤਾਂ, ਸ਼ਰਧਾਲੂਆਂ ਦਾ ਬੇਹੱਦ ਹੈ ਵਿਸ਼ਵਾਸ

350 ਸਾਲਾਂ ਪ੍ਰਾਚੀਨ ਮੰਦਿਰ ‘ਚ ਮਨੋਕਾਮਨਾਵਾਂ ਨੂੰ ਪੂਰੀਆਂ ਕਰਨ ਆਉਂਦੀਆਂ ਨੇ ਸੰਗਤਾਂ, ਸ਼ਰਧਾਲੂਆਂ ਦਾ ਬੇਹੱਦ ਹੈ ਵਿਸ਼ਵਾਸ

Ancient Bake Bihari Temple; ਜੇਕਰ ਤੁਸੀਂ ਜਨਮ ਅਸ਼ਟਮੀ ਮੌਕੇ ਵਰਿੰਦਾਵਨ ਧਾਮ ਜਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ, ਤਾਂ ਤੁਸੀਂ ਰਿਆਸਤੀ ਸ਼ਹਿਰ ਨਾਭਾ ਦੇ 350 ਸਾਲਾਂ ਪ੍ਰਾਚੀਨ ਸ਼੍ਰੀ ਬਾਂਕੇ ਬਿਹਾਰੀ ਦੇ ਮੰਦਿਰ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਹੋ। ਕਿਉਂਕਿ ਜੋ ਵਰਿੰਦਾਵਨ ਸ਼੍ਰੀ...