Saiyaara ਕਾਰਨ ਕਰਜ਼ੇ ‘ਚ ਡੁੱਬੇ Anupam Kher, ਨਹੀਂ ਝੱਲਿਆ ਜਾ ਰਿਹਾ ਕਰੋੜਾਂ ਦਾ ਨੁਕਸਾਨ।

Saiyaara ਕਾਰਨ ਕਰਜ਼ੇ ‘ਚ ਡੁੱਬੇ Anupam Kher, ਨਹੀਂ ਝੱਲਿਆ ਜਾ ਰਿਹਾ ਕਰੋੜਾਂ ਦਾ ਨੁਕਸਾਨ।

Anupam Kher in debt: ਫਿਲਮ ਸੈਯਾਰਾ ਦੇ ਨਾਲ-ਨਾਲ, ਅਨੁਪਮ ਖੇਰ ਦੀ ਫਿਲਮ ‘ਤਨਵੀ ਦ ਗ੍ਰੇਟ’ ਵੀ ਰਿਲੀਜ਼ ਹੋਈ, ਪਰ ਇਸ ਫਿਲਮ ਬਾਰੇ ਕਿਤੇ ਵੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਫਿਲਮ ਨੇ ਹੁਣ ਤੱਕ ਬਹੁਤ ਘੱਟ ਕਮਾਈ ਕੀਤੀ ਹੈ। ਜਿਸ ਕਾਰਨ ਅਨੁਪਮ ਖੇਰ ਕਰਜ਼ੇ ਵਿੱਚ ਡੁੱਬ ਗਏ ਹਨ। Saiyaara Movie: ਫਿਲਮ ਸੈਯਾਰਾ...