ਬੱਚਿਆਂ ਨੇ ਬਿੱਲੀ ਨੂੰ ਡੰਡਿਆਂ ਨਾਲ ਮਾਰਿਆ, ਵੀਡੀਓ ਹੋ ਰਹੀ ਵਾਇਰਲ, ਪੁਲਿਸ ਵਲੋਂ ਸਖ਼ਤ ਕਾਰਵਾਈ ਦਾ ਭਰੋਸਾ

ਬੱਚਿਆਂ ਨੇ ਬਿੱਲੀ ਨੂੰ ਡੰਡਿਆਂ ਨਾਲ ਮਾਰਿਆ, ਵੀਡੀਓ ਹੋ ਰਹੀ ਵਾਇਰਲ, ਪੁਲਿਸ ਵਲੋਂ ਸਖ਼ਤ ਕਾਰਵਾਈ ਦਾ ਭਰੋਸਾ

Mandi Gobindgarh: ਦੱਸਿਆ ਜਾ ਰਿਹਾ ਹੈ ਕਿ ਬਿੱਲੀ ਨੇ ਇੱਕ ਕਬੂਤਰ ਨੂੰ ਮਾਰਿਆ ਸੀ, ਇਸ ਲਈ ਕਬੂਤਰ ਦੇ ਮਾਲਕ ਨੇ ਬੱਚਿਆਂ ਨੂੰ ਇਹ ਘਿਣਾਉਣਾ ਕੰਮ ਕਰਨ ਲਈ ਉਕਸਾਇਆ। Children Beat a Cat with Sticks: ਜਾਨਵਰਾਂ ਨਾਲ ਅਕਸਰ ਹੀ ਕੁਰਰਤਾ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਜੋ ਵੀਡੀਓ ਸਾਹਮਣੇ ਆਈ ਹੈ ਉਸ...