Ghibli ਦੀ ਪ੍ਰਸਿੱਧੀ ਤੋਂ ਬਾਅਦ OpenAI CEO ਦੀ ‘ਬੇਨਤੀ’, X ‘ਤੇ ਲਿਖਿਆ ਕੁਝ ਅਜਿਹਾ

Ghibli ਦੀ ਪ੍ਰਸਿੱਧੀ ਤੋਂ ਬਾਅਦ OpenAI CEO ਦੀ ‘ਬੇਨਤੀ’, X ‘ਤੇ ਲਿਖਿਆ ਕੁਝ ਅਜਿਹਾ

Ghibli popularity ; ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ‘ਤੇ ਗਿਬਲੀ ਸਟਾਈਲ ਦੀਆਂ ਤਸਵੀਰਾਂ ਕਾਫੀ ਮਸ਼ਹੂਰ ਹੋ ਰਹੀਆਂ ਹਨ। ਲੱਖਾਂ ਲੋਕ ਸੋਸ਼ਲ ਮੀਡੀਆ ‘ਤੇ ਚੈਟਜੀਪੀਟੀ ਨਾਲ ਬਣਾਈਆਂ ਗਈਆਂ ਆਪਣੀਆਂ ਗਿਬਲੀ ਸਟਾਈਲ ਫੋਟੋਆਂ ਨੂੰ ਸਾਂਝਾ ਕਰ ਰਹੇ ਹਨ। ਹਾਲਾਂਕਿ ਕੁਝ ਯੂਜ਼ਰਸ ਐਲੋਨ ਮਸਕ ਦੇ ਗ੍ਰੋਕ ਏਆਈ ਚੈਟਬੋਟ ਦੀ...