ਮੰਤਰੀ ਵੱਲੋਂ NHAI ਅਧਿਕਾਰੀ ਦੀ ਮਾਰਕੁੱਟ ‘ਤੇ ਭੜਕੇ ਨੱਡਾ, ਹਿਮਾਚਲ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਮੰਤਰੀ ਵੱਲੋਂ NHAI ਅਧਿਕਾਰੀ ਦੀ ਮਾਰਕੁੱਟ ‘ਤੇ ਭੜਕੇ ਨੱਡਾ, ਹਿਮਾਚਲ ਸਰਕਾਰ ‘ਤੇ ਸਾਧਿਆ ਨਿਸ਼ਾਨਾ

Union Minister JP Nadda; ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸ਼ਿਮਲਾ ਵਿੱਚ ਹਿਮਾਚਲ ਦੀ ਕਾਂਗਰਸ ਸਰਕਾਰ ‘ਤੇ ਮੰਤਰੀ ਅਨਿਰੁੱਧ ਸਿੰਘ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਦੇ ਅਧਿਕਾਰੀਆਂ ‘ਤੇ ਹਮਲਾ ਕਰਨ ਦੇ ਮਾਮਲੇ ਵਿੱਚ ਤਿੱਖਾ ਹਮਲਾ ਕੀਤਾ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਸ਼ਨੀਵਾਰ ਨੂੰ...