ਚੰਡੀਗੜ੍ਹ ‘ਚ ਹੋਲੀ ਮੌਕੇ ਹੋਇਆ ਝਗੜਾ, ਇੱਕ ਦੀ ਮੌਤ, ਅੰਡੇ ਸੁੱਟਣ ਨੂੰ ਲੈ ਕੇ ਬਹਿਸ

ਚੰਡੀਗੜ੍ਹ ‘ਚ ਹੋਲੀ ਮੌਕੇ ਹੋਇਆ ਝਗੜਾ, ਇੱਕ ਦੀ ਮੌਤ, ਅੰਡੇ ਸੁੱਟਣ ਨੂੰ ਲੈ ਕੇ ਬਹਿਸ

Holi News: ਚੰਡੀਗੜ੍ਹ ਦੇ ਸੈਕਟਰ 25 ਵਿੱਚ ਹੋਲੀ ਦੇ ਜਸ਼ਨਾਂ ਦੌਰਾਨ ਹੋਏ ਝਗੜੇ ਵਿੱਚ ਅੰਕਿਤ ਦੀ ਮੌਤ ਹੋ ਗਈ, ਜਦੋਂ ਕਿ ਸੌਰਵ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਕੁਨਾਲ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ...