DRDO ਦਾ ਪ੍ਰੀਖਣ ਰਿਹਾ ਸਫਲ , ਭਾਰਤ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਹੋਇਆ ਸ਼ਾਮਲ

DRDO ਦਾ ਪ੍ਰੀਖਣ ਰਿਹਾ ਸਫਲ , ਭਾਰਤ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਹੋਇਆ ਸ਼ਾਮਲ

DRDO’s test was successful ; ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਨੈਸ਼ਨਲ ਓਪਨ ਏਅਰ ਰੇਂਜ (NOAR), ਕੁਰਨੂਲ ਵਿਖੇ Mk-II(A) ਲੇਜ਼ਰ-ਡਾਇਰੈਕਟਡ ਐਨਰਜੀ ਵੈਪਨ (DEW) ਸਿਸਟਮ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਸ ਸਫਲਤਾ ਦੇ ਨਾਲ, ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ...