ਸਾਲ ਦਰ ਸਾਲ ਕੈਲੰਡਰ ਬਦਲਦੇ ਰਹੇ, ਭਾਰਤ ਅੱਗੇ ਵਧਦਾ ਰਿਹਾ: ਅਨੁਰਾਗ ਠਾਕੁਰ

ਸਾਲ ਦਰ ਸਾਲ ਕੈਲੰਡਰ ਬਦਲਦੇ ਰਹੇ, ਭਾਰਤ ਅੱਗੇ ਵਧਦਾ ਰਿਹਾ: ਅਨੁਰਾਗ ਠਾਕੁਰ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਤਵ ਹੇਠ ਭਾਜਪਾ ਨੇਤ੍ਰਤਵ ਵਾਲੀ ਐਨ.ਡੀ.ਏ. ਸਰਕਾਰ ਦੇ 11 ਸਾਲ ਪੂਰੇ ਹੋਣ ਦੇ ਅਵਸਰ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ “ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ— ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ 11 ਸਾਲ” ਵਜੋਂ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ...