ਬਾਹਰ ਦਾ ਖਾਣਾ ਖਾਣ ਦੇ ਸ਼ੌਕਿਨ ਹੋ ਜਾਣ ਸਾਵਧਾਨ,ਪੈਰੀ-ਪੈਰੀ ਪਨੀਰ ਦੀ ਥਾਂ ਹੋਟਲ ਵਾਲਿਆਂ ਨੇ ਡੇਰਾ ਪ੍ਰੇਮੀਆਂ ਨੂੰ ਖਵਾ ਦਿੱਤਾ ਚਿਕਨ

ਬਾਹਰ ਦਾ ਖਾਣਾ ਖਾਣ ਦੇ ਸ਼ੌਕਿਨ ਹੋ ਜਾਣ ਸਾਵਧਾਨ,ਪੈਰੀ-ਪੈਰੀ ਪਨੀਰ ਦੀ ਥਾਂ ਹੋਟਲ ਵਾਲਿਆਂ ਨੇ ਡੇਰਾ ਪ੍ਰੇਮੀਆਂ ਨੂੰ ਖਵਾ ਦਿੱਤਾ ਚਿਕਨ

Wrong Oder Contro: ਬਾਹਰ ਖਾਣ ਵਾਲਿਆਂ ‘ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਸ਼ਾਕਾਹਾਰੀ ਖਾਣ ਖਾਣ ਵਾਲਿਆਂ ਨੂੰ ਹੁੰਦੀ ਹੈ। ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਕੋਈ ਸ਼ਾਕਾਹਾਰੀ ਖਾਣਾ ਮੰਗਵਾਉਂਦਾ ਹੈ ਅਤੇ ਕਿਸੇ ਦੀ ਅਣਗਹਿਲੀ ਕਰਕੇ ਖਈ ਵਾਰ ਸ਼ਾਕਾਹਾਰੀ ਲੋਕਾਂ ਨੂੰ ਮਾਸਾਹਾਰੀ ਖਾਣਾ ਪਰੋਸ ਦਿੱਤਾ ਜਾਂਦਾ ਹੈ। ਜਾਂ ਉਨ੍ਹਾਂ ਦੇ ਖਾਣੇ...