iPhone 17 Series ਦੀ ਲਾਂਚ ਤਰੀਕ ਦਾ ਹੋਇਆ ਖੁਲਾਸਾ! ਜਾਣੋ ਕਿਸ ਦਿਨ ਹੋਵੇਗਾ Launch

iPhone 17 Series ਦੀ ਲਾਂਚ ਤਰੀਕ ਦਾ ਹੋਇਆ ਖੁਲਾਸਾ! ਜਾਣੋ ਕਿਸ ਦਿਨ ਹੋਵੇਗਾ Launch

iPhone 17 Series: ਤਕਨੀਕੀ ਦਿੱਗਜ ਐਪਲ ਜਲਦੀ ਹੀ ਆਪਣਾ ਨਵਾਂ ਆਈਫੋਨ 17 ਲਾਈਨਅੱਪ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਕੰਪਨੀ ਦੀ ਇੱਕ ਗਲਤੀ ਕਾਰਨ ਇਸ ਲਾਈਨਅੱਪ ਦੀ ਲਾਂਚ ਮਿਤੀ ਦਾ ਖੁਲਾਸਾ ਹੋ ਗਿਆ ਹੈ। ਦਰਅਸਲ, ਕੰਪਨੀ ਨੇ ਐਪਲ ਟੀਵੀ ਐਪ ਵਿੱਚ ਇੱਕ ਇਵੈਂਟ ਇਨਵਾਈਟ ਪੋਸਟ ਕੀਤਾ ਸੀ। ਇਸ ‘ਤੇ ਨਵੀਂ ਆਈਫੋਨ ਸੀਰੀਜ਼...