24 ਕੈਰੇਟ ਦਾ ਸੋਨਾ ਦੇਖ ਖੁਸ਼ ਹੋਏ ਟਰੰਪ ! Apple ਦੇ CEO Tim Cook ਨੇ ਤੋਹਫ਼ੇ ‘ਚ ਦਿੱਤਾ ‘Made in USA’ ਲਿਖਿਆ Gold Glass, ਕੀਮਤ ਜਾਣ ਉੱਡ ਜਾਣਗੇ ਹੋਸ਼

24 ਕੈਰੇਟ ਦਾ ਸੋਨਾ ਦੇਖ ਖੁਸ਼ ਹੋਏ ਟਰੰਪ ! Apple ਦੇ CEO Tim Cook ਨੇ ਤੋਹਫ਼ੇ ‘ਚ ਦਿੱਤਾ ‘Made in USA’ ਲਿਖਿਆ Gold Glass, ਕੀਮਤ ਜਾਣ ਉੱਡ ਜਾਣਗੇ ਹੋਸ਼

Apple CEO Gift to Trump: ਡੋਨਾਲਡ ਟਰੰਪ ਨੇ ਕੁਝ ਸਮਾਂ ਪਹਿਲਾਂ ਟੈਰਿਫ ਦਾ ਐਲਾਨ ਕੀਤਾ। ਜਿਸ ਮਗਰੋਂ ਟਿਮ ਕੁੱਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 24 ਕੈਰੇਟ ਸੋਨੇ ਦੇ ਅਧਾਰ ਵਾਲਾ ਇੱਕ ਖਾਸ ਗਲਾਸ ਤੋਹਫ਼ੇ ਵਜੋਂ ਦਿੱਤਾ। Apple CEO Gift Gold Glass to Donald Trump: ਤੋਹਫ਼ੇ ਕਿਸਨੂੰ...