Apple ਹੁਣ ਕਰਨ ਜਾ ਰਹੀ ਇੱਕ ਹੋਰ ਧਮਾਕਾ, ਹੁਣ ਬਿਨਾਂ ਚਾਰਜਿੰਗ ਪੋਰਟ ਬਣਾਏਗੀ iPhone, iPhone 17 Air ਤੋਂ ਕਰ ਸਕਦੀ ਸ਼ੁਰੂਆਤ

Apple ਹੁਣ ਕਰਨ ਜਾ ਰਹੀ ਇੱਕ ਹੋਰ ਧਮਾਕਾ, ਹੁਣ ਬਿਨਾਂ ਚਾਰਜਿੰਗ ਪੋਰਟ ਬਣਾਏਗੀ iPhone, iPhone 17 Air ਤੋਂ ਕਰ ਸਕਦੀ ਸ਼ੁਰੂਆਤ

iPhone 17 Air, Apple: ਐਪਲ ਬਿਨਾਂ ਚਾਰਜਿੰਗ ਪੋਰਟ ਦੇ iPhone 17 Air ਨੂੰ ਲਾਂਚ ਕਰਨ ਵਾਲਾ ਸੀ ਪਰ ਯੂਰਪੀਅਨ ਯੂਨੀਅਨ ਦੇ ਨਿਯਮਾਂ ਕਾਰਨ ਉਸ ਨੂੰ ਆਪਣਾ ਪਲਾਨ ਬਦਲਣਾ ਪਿਆ। iPhone without Charging Port: ਤਕਨੀਕੀ ਦਿੱਗਜ ਐਪਲ ਇਸ ਸਾਲ ਆਈਫੋਨ 17 ਸੀਰੀਜ਼ ਲਾਂਚ ਕਰੇਗੀ। ਇਸ ‘ਚ ਪਲੱਸ ਮਾਡਲ ਦੀ ਜਗ੍ਹਾ iPhone 17...