CM ਮਾਨ ਨੇ 700 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ,ਸਰਕਾਰ ਨੇ ਦਿੱਤੀ ਨਵੀਂ ਸਹੂਲਤ

CM ਮਾਨ ਨੇ 700 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ,ਸਰਕਾਰ ਨੇ ਦਿੱਤੀ ਨਵੀਂ ਸਹੂਲਤ

Punjab Government: ਹੁਣ ਸਰਕਾਰ ਪੰਜਾਬ ਦੇ ਸਕੂਲਾਂ ਵਿੱਚ ਕਲਾਸ ਪੀਰੀਅਡ ਦੀ ਮਿਆਦ 40 ਮਿੰਟ ਘਟਾਉਣ ਦੀ ਰਣਨੀਤੀ ਬਣਾ ਰਹੀ ਹੈ। ਬੱਚਿਆਂ ਨੂੰ 20 ਮਿੰਟਾਂ ਤੋਂ ਬਾਅਦ ਪੰਜ ਮਿੰਟ ਦਾ ਬ੍ਰੇਕ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਪੜ੍ਹਾਈ ਉਨ੍ਹਾਂ ‘ਤੇ ਬੋਝ ਨਾ ਬਣੇ ਅਤੇ ਕਲਾਸ ਦਾ ਦਬਾਅ ਵੀ ਘੱਟ ਹੋਵੇ। ਇਹ ਜਾਣਕਾਰੀ ਪੰਜਾਬ...