Weather Upadte:ਅਗਲੇ 48 ਘੰਟਿਆਂ ‘ਚ ਵਧੇਗਾ ਸੂਰਜੀ ਕਹਿਰ ,ਮੌਸਮ ਵਿਭਾਗ ਦੀ ਇਨ੍ਹਾਂ ਰਾਜਾਂ ‘ਚ ਮੀਂਹ ਦੀ ਚੇਤਾਵਨੀ

Weather Upadte:ਅਗਲੇ 48 ਘੰਟਿਆਂ ‘ਚ ਵਧੇਗਾ ਸੂਰਜੀ ਕਹਿਰ ,ਮੌਸਮ ਵਿਭਾਗ ਦੀ ਇਨ੍ਹਾਂ ਰਾਜਾਂ ‘ਚ ਮੀਂਹ ਦੀ ਚੇਤਾਵਨੀ

Weather Report :ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਇੱਥੇ ਇੱਕੋ ਸਮੇਂ ਅਤੇ ਤਰੀਕ ‘ਤੇ ਮੌਸਮ ਦੇ ਵੱਖ-ਵੱਖ ਰੰਗ ਦੇਖੇ ਜਾ ਸਕਦੇ ਹਨ। ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹੇ ਇਨ੍ਹੀਂ ਦਿਨੀਂ ਭਾਰੀ ਗਰਮੀ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਤਾਮਿਲਨਾਡੂ, ਕੇਰਲ, ਕਰਨਾਟਕ, ਮੇਘਾਲਿਆ, ਬਿਹਾਰ ਅਤੇ ਝਾਰਖੰਡ...