ਮੇਰਠ ਟੋਲ ਪਲਾਜ਼ਾ ‘ਤੇ ਫੌਜ ਦੇ ਜਵਾਨ ਦੀ ਕੁੱਟਮਾਰ, ਟੋਲ ਕਰਮਚਾਰੀਆਂ ਨੇ ਡੰਡੇ-ਸੋਟਿਆਂ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ – ਦੇਖੋ ਵੀਡੀਓ

ਮੇਰਠ ਟੋਲ ਪਲਾਜ਼ਾ ‘ਤੇ ਫੌਜ ਦੇ ਜਵਾਨ ਦੀ ਕੁੱਟਮਾਰ, ਟੋਲ ਕਰਮਚਾਰੀਆਂ ਨੇ ਡੰਡੇ-ਸੋਟਿਆਂ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ – ਦੇਖੋ ਵੀਡੀਓ

Army Jawan beaten up at toll plaza; ਮੇਰਠ ਦੇ ਇੱਕ ਟੋਲ ਪਲਾਜ਼ਾ ‘ਤੇ ਹੋਈ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸਰੂਰਪੁਰ ਥਾਣਾ ਖੇਤਰ ਦੇ ਭੂਨੀ ਟੋਲ ਪਲਾਜ਼ਾ ਦਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਇੱਥੇ ਟੋਲ ਕਰਮਚਾਰੀਆਂ ਨੇ ਇੱਕ ਫੌਜ ਦੇ ਜਵਾਨ ਨੂੰ ਕੁੱਟਿਆ ਅਤੇ ਉਸ ਨਾਲ ਬਦਸਲੂਕੀ ਵੀ ਕੀਤੀ। ਫਿਲਹਾਲ,...