CM ਮਾਨ ਨੇ ਫਿਰੋਜ਼ਪੁਰ ਹੜ੍ਹ ਪੀੜ੍ਹਤਾਂ ਦਾ ਜਾਣਿਆ ਹਾਲ, ਅੱਖਾਂ ‘ਚ ਆਏ ਅੱਥਰੂ, ਆਰਥਿਕ ਸਹਾਇਤਾ ਲਈ ਕੇਂਦਰ ਤੋਂ ਹੱਕੀ ਮੰਗ ਦੀ ਲਗਾਈ ਗੁਹਾਰ

CM ਮਾਨ ਨੇ ਫਿਰੋਜ਼ਪੁਰ ਹੜ੍ਹ ਪੀੜ੍ਹਤਾਂ ਦਾ ਜਾਣਿਆ ਹਾਲ, ਅੱਖਾਂ ‘ਚ ਆਏ ਅੱਥਰੂ, ਆਰਥਿਕ ਸਹਾਇਤਾ ਲਈ ਕੇਂਦਰ ਤੋਂ ਹੱਕੀ ਮੰਗ ਦੀ ਲਗਾਈ ਗੁਹਾਰ

CM Bhagwant Maan Ferozepur Flood Area Visit; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਲੋਕਾਂ ਦਾ ਦਰਦ ਸੁਣ ਕੇ ਮੁੱਖ ਮੰਤਰੀ ਖੁਦ ਭਾਵੁਕ ਹੋ ਗਏ।...