Bangladesh: ਸ਼ੇਖ ਹਸੀਨਾ, ਉਸਦੀ ਭੈਣ ਅਤੇ ਭਤੀਜੀ ਵਿਰੁੱਧ ਕਾਰਵਾਈ, ਗ੍ਰਿਫ਼ਤਾਰੀ ਵਾਰੰਟ ਜਾਰੀ

Bangladesh: ਸ਼ੇਖ ਹਸੀਨਾ, ਉਸਦੀ ਭੈਣ ਅਤੇ ਭਤੀਜੀ ਵਿਰੁੱਧ ਕਾਰਵਾਈ, ਗ੍ਰਿਫ਼ਤਾਰੀ ਵਾਰੰਟ ਜਾਰੀ

Bangladesh ; ਬੰਗਲਾਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ 50 ਲੋਕਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕੀ ਸ਼ਾਮਲ ਹਨ। ਉਸ ‘ਤੇ ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਕਰਕੇ...