Ludhiana ਵਿੱਚ ਇੱਕ ਔਰਤ ਦਾ ਕਤਲ… ਲਾਸ਼ ਨੂੰ ਬੋਰੀ ਵਿੱਚ ਪਾ ਕੇ ਦੋ ਬਾਈਕ ਸਵਾਰ ਨੌਜਵਾਨ ਸੜਕ ‘ਤੇ ਸੁੱਟ ਕੇ ਭੱਜੇ

Ludhiana ਵਿੱਚ ਇੱਕ ਔਰਤ ਦਾ ਕਤਲ… ਲਾਸ਼ ਨੂੰ ਬੋਰੀ ਵਿੱਚ ਪਾ ਕੇ ਦੋ ਬਾਈਕ ਸਵਾਰ ਨੌਜਵਾਨ ਸੜਕ ‘ਤੇ ਸੁੱਟ ਕੇ ਭੱਜੇ

Ludhiana News: ਪੰਜਾਬ ਦੇ ਲੁਧਿਆਣਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਔਰਤ ਦੀ ਲਾਸ਼ ਬੋਰੀ ਵਿੱਚ ਮਿਲੀ। ਨਵੇਂ ਨਿਯੁਕਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਆਰਤੀ ਚੌਕ ਨੇੜੇ ਸੜਕ ਦੇ ਵਿਚਕਾਰ ਦੋ ਬਾਈਕ ਸਵਾਰ ਨੌਜਵਾਨਾਂ ਨੇ ਡਿਵਾਈਡਰ ‘ਤੇ ਇੱਕ ਬੋਰੀ ਸੁੱਟ ਦਿੱਤੀ। ਜਦੋਂ ਬੋਰੀ...