ਫਾਰੂਕ ਅਬਦੁੱਲਾ ਦੀ ਗੁਪਤ ਸਹਿਮਤੀ? ਸਾਬਕਾ ਰਾਅ ਮੁਖੀ ਦੀ ਨਵੀਂ ਕਿਤਾਬ ਵਿੱਚ ਧਾਰਾ 370 ਬਾਰੇ ਵੱਡਾ ਖੁਲਾਸਾ, ਜੰਮੂ-ਕਸ਼ਮੀਰ ਵਿੱਚ ਰਾਜਨੀਤਿਕ ਉਥਲ-ਪੁਥਲ

ਫਾਰੂਕ ਅਬਦੁੱਲਾ ਦੀ ਗੁਪਤ ਸਹਿਮਤੀ? ਸਾਬਕਾ ਰਾਅ ਮੁਖੀ ਦੀ ਨਵੀਂ ਕਿਤਾਬ ਵਿੱਚ ਧਾਰਾ 370 ਬਾਰੇ ਵੱਡਾ ਖੁਲਾਸਾ, ਜੰਮੂ-ਕਸ਼ਮੀਰ ਵਿੱਚ ਰਾਜਨੀਤਿਕ ਉਥਲ-ਪੁਥਲ

ਭਾਰਤੀ ਖੁਫੀਆ ਏਜੰਸੀ ‘ਰਿਸਰਚ ਐਂਡ ਐਨਾਲਿਸਿਸ ਵਿੰਗ’ (ਰਾਅ) ਦੇ ਸਾਬਕਾ ਮੁਖੀ ਏਐਸ ਦੁਲਤ ਦੀ ਨਵੀਂ ਕਿਤਾਬ ‘ਦਿ ਚੀਫ਼ ਮਨਿਸਟਰ ਐਂਡ ਦ ਸਪਾਈ’ ਨੇ ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਦੁਲਤ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਧਾਰਾ...