UPSC Result 2024 : ਜਲੰਧਰ ਦੀ ਅਰੂਸ਼ੀ ਸ਼ਰਮਾ ਨੇ UPSC 2024 ਦੀ ਪ੍ਰੀਖਿਆ ‘ਚੋਂ ਹਾਸਲ ਕੀਤਾ 184ਵਾਂ ਰੈਂਕ, ਫਗਵਾੜਾ ਦੇ ਸਿਦਕ ਸਿੰਘ ਨੇ 157ਵਾਂ ਰੈਂਕ

UPSC Result 2024 : ਜਲੰਧਰ ਦੀ ਅਰੂਸ਼ੀ ਸ਼ਰਮਾ ਨੇ UPSC 2024 ਦੀ ਪ੍ਰੀਖਿਆ ‘ਚੋਂ ਹਾਸਲ ਕੀਤਾ 184ਵਾਂ ਰੈਂਕ, ਫਗਵਾੜਾ ਦੇ ਸਿਦਕ ਸਿੰਘ ਨੇ 157ਵਾਂ ਰੈਂਕ

Punjab News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਦੇ ਵਿਦਿਆਰਥੀ ਰਹੇ ਚੁੱਕੇ ਸਿਦਕ ਸਿੰਘ ਨੇ ਯੂ.ਪੀ.ਐਸ.ਸੀ. (ਸੰਯੁਕਤ ਸੇਵਾਵਾਂ) ਪ੍ਰੀਖਿਆ 2024 ਦੇ ਹਾਲ ਹੀ ਵਿੱਚ ਐਲਾਨੇ ਗਏ ਨਤੀਜਿਆਂ ਵਿੱਚ 157ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕਰਕੇ ਆਪਣਾ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਉਸਦੀ ਇਸ ਪ੍ਰਾਪਤੀ ਨੇ...