ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਅੱਜ ਵਿਆਹ, ਕਲ੍ਹ ਹੋਈ ਸੀ ਮੰਗਣੀ, ਕੇਜਰੀਵਾਲ ਤੇ ਭਗਵੰਤ ਮਾਨ ਨੇ ਪਾਇਆ ਖੂਬ ਭੰਗੜਾ

ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਅੱਜ ਵਿਆਹ, ਕਲ੍ਹ ਹੋਈ ਸੀ ਮੰਗਣੀ, ਕੇਜਰੀਵਾਲ ਤੇ ਭਗਵੰਤ ਮਾਨ ਨੇ ਪਾਇਆ ਖੂਬ ਭੰਗੜਾ

Arvind Kejriwal’s Daughter Engagement: ਹਰਸ਼ਿਤਾ ਅਗਰਵਾਲ ਨੇ ਆਈਆਈਟੀ ਤੋਂ ਪੜ੍ਹਾਈ ਕੀਤੀ ਹੈ। ਉਹ ਚੋਣ ਪ੍ਰਚਾਰ ਦੌਰਾਨ ਵੀ ਦੇਖੀ ਗਈ ਸੀ। ਅਰਵਿੰਦ ਕੇਜਰੀਵਾਲ ਦੇ ਦੋ ਬੱਚੇ ਹਨ, ਇੱਕ ਪੁੱਤਰ ਅਤੇ ਇੱਕ ਧੀ। Arvind Kejriwal and Bhagwant Mann Dances: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’...