ਪਟਿਆਲਾ ਦੇ ਨਾਭਾ ਪਹੁੰਚੇ ਕੇਜਰੀਵਾਲ ਨੇ ਕਰ ਦਿੱਤਾ ਵੱਡਾ ਐਲਾਨ, ਪੰਜਾਬ ‘ਚ ਵਪਾਰੀਆਂ ਲਈ ਬਣਾਇਆ ਜਾਵੇਗਾ ਬੋਰਡ

ਪਟਿਆਲਾ ਦੇ ਨਾਭਾ ਪਹੁੰਚੇ ਕੇਜਰੀਵਾਲ ਨੇ ਕਰ ਦਿੱਤਾ ਵੱਡਾ ਐਲਾਨ, ਪੰਜਾਬ ‘ਚ ਵਪਾਰੀਆਂ ਲਈ ਬਣਾਇਆ ਜਾਵੇਗਾ ਬੋਰਡ

Arvind Kejriwal in Punjab: ਪਟਿਆਲਾ ਪਹੁੰਚੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬਾ ਸਰਕਾਰ ਵੱਲੋਂ ਵੱਡੇ ਨਿਵੇਸ਼ ਲਈ ਅਹਿਮ ਫੈਸਲੇ ਲਏ ਜਾਣਗੇ। Traders Boards in Punjab: ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (ਐਤਵਾਰ)...