ਪਰਿਵਾਰ ਲਈ ਬੁਰਾ ਸਮਾਂ ਆ ਰਿਹਾ ਹੈ ਦੁਕਾਨ ‘ਤੇ ਬੈਠੀ ਔਰਤ ਨੂੰ ਕੀਤਾ ਹਿਪਨੋਟਾਈਜ਼

ਪਰਿਵਾਰ ਲਈ ਬੁਰਾ ਸਮਾਂ ਆ ਰਿਹਾ ਹੈ ਦੁਕਾਨ ‘ਤੇ ਬੈਠੀ ਔਰਤ ਨੂੰ ਕੀਤਾ ਹਿਪਨੋਟਾਈਜ਼

ਮੋਗਾ ਦੇ ਆਰੀਆ ਸਕੂਲ ਰੋਡ ‘ਤੇ ਐਤਵਾਰ ਦੁਪਹਿਰ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੁਪਹਿਰ ਕਰੀਬ 2.30 ਵਜੇ ਇੱਕ ਕਾਸਮੈਟਿਕ ਦੁਕਾਨ ਵਿੱਚ ਇਕੱਲੀ ਬੈਠੀ ਇੱਕ ਔਰਤ ਨੂੰ ਹਿਪਨੋਟਾਈਜ਼ ਕਰਕੇ, ਲੁਟੇਰਿਆਂ ਨੇ ਕੁਝ ਮਿੰਟਾਂ ਵਿੱਚ ਲੱਖਾਂ ਰੁਪਏ ਦੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ ਚੋਰੀ ਕਰ ਲਈਆਂ ਅਤੇ ਮੌਕੇ ਤੋਂ...