ਰਾਜਨੀਤੀ ਦੇ ‘ਅਖਾੜਾਬਾਜ਼’ ਓਵੈਸੀ ਨੇ ਜਿੰਮ ‘ਚ ਤਾਕਤ ਦਾ ਦਿਖਾਇਆ ਜਲਵਾ, 56 ਸਾਲਾਂ ਨੇਤਾ ਦਾ ਪਾਵਰ-ਸ਼ੋਅ ਤੁਹਾਨੂੰ ਹੈਰਾਨ ਕਰ ਦੇਵੇਗਾ

ਰਾਜਨੀਤੀ ਦੇ ‘ਅਖਾੜਾਬਾਜ਼’ ਓਵੈਸੀ ਨੇ ਜਿੰਮ ‘ਚ ਤਾਕਤ ਦਾ ਦਿਖਾਇਆ ਜਲਵਾ, 56 ਸਾਲਾਂ ਨੇਤਾ ਦਾ ਪਾਵਰ-ਸ਼ੋਅ ਤੁਹਾਨੂੰ ਹੈਰਾਨ ਕਰ ਦੇਵੇਗਾ

Asaduddin Owaisi gym; ਰਾਜਨੀਤੀ ਦੇ ‘ਅਖਾੜਾਬਾਜ਼’ ਓਵੈਸੀ ਨੇ ਜਿੰਮ ਵਿੱਚ ਆਪਣੀ ਤਾਕਤ ਦਿਖਾਈ। 56 ਸਾਲਾ ਨੇਤਾ ਦਾ ਪਾਵਰ-ਸ਼ੋਅ ਤੁਹਾਨੂੰ ਹੈਰਾਨ ਕਰ ਦੇਵੇਗਾ। ਆਪਣੇ ਭੜਕੀਲੇ ਭਾਸ਼ਣਾਂ ਅਤੇ ਹਮਲਾਵਰ ਅੰਦਾਜ਼ ਲਈ ਜਾਣੇ ਜਾਂਦੇ ਓਵੈਸੀ ਹੈਦਰਾਬਾਦ ਵਿੱਚ ਇੱਕ ਜਿੰਮ ਦਾ ਉਦਘਾਟਨ ਕਰਨ ਲਈ ਪਹੁੰਚੇ। ਉਨ੍ਹਾਂ ਨੇ ਡੰਬਲ ਅਤੇ...