ਪੰਜਾਬ ਭਾਜਪਾ ਮੁਖੀ ਨੇ ਸਰਕਾਰ ‘ਤੇ ਚੁੱਕੇ ਸਵਾਲ, ਜਾਖੜ ਨੇ ਕਿਹਾ- ਚਿੱਟੇ ਕੱਪੜੇ ਪਹਿਨਣ ਵਾਲੇ ਵੀ ਫਿਰੌਤੀ ਲੈਂਦੇ ਹਨ

ਪੰਜਾਬ ਭਾਜਪਾ ਮੁਖੀ ਨੇ ਸਰਕਾਰ ‘ਤੇ ਚੁੱਕੇ ਸਵਾਲ, ਜਾਖੜ ਨੇ ਕਿਹਾ- ਚਿੱਟੇ ਕੱਪੜੇ ਪਹਿਨਣ ਵਾਲੇ ਵੀ ਫਿਰੌਤੀ ਲੈਂਦੇ ਹਨ

Punjab News: ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਅਤੇ ਨਵ-ਨਿਯੁਕਤ ਕਾਰਜਕਾਰੀ ਮੁਖੀ ਅਸ਼ਵਨੀ ਸ਼ਰਮਾ ਨੇ ਵੀਰਵਾਰ ਨੂੰ ਪਹਿਲੀ ਵਾਰ ਇਕੱਠੇ ਪ੍ਰੈਸ ਕਾਨਫਰੰਸ ਕੀਤੀ। ਹਾਲਾਂਕਿ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ, ਸੁਨੀਲ ਜਾਖੜ ਨੇ ਮੀਡੀਆ ਨੂੰ ਕਿਹਾ ਕਿ ਉਹ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹਨ। ਉਨ੍ਹਾਂ ਅਸ਼ਵਨੀ ਸ਼ਰਮਾ ਨੂੰ...