ਇਸ ਮਾਮਲੇ ਵਿੱਚ ਭਾਰਤੀ ਰੇਲਵੇ ਨੇ ਅਮਰੀਕਾ ਅਤੇ ਯੂਰਪ ਨੂੰ ਪਛਾੜਿਆ, ਬਣਾਇਆ ਇੱਕ ਨਵਾਂ ਰਿਕਾਰਡ

ਇਸ ਮਾਮਲੇ ਵਿੱਚ ਭਾਰਤੀ ਰੇਲਵੇ ਨੇ ਅਮਰੀਕਾ ਅਤੇ ਯੂਰਪ ਨੂੰ ਪਛਾੜਿਆ, ਬਣਾਇਆ ਇੱਕ ਨਵਾਂ ਰਿਕਾਰਡ

Indian Railway News: ਭਾਰਤੀ ਰੇਲਵੇ ਨੇ ਇਸ ਸਾਲ ਲੋਕੋਮੋਟਿਵ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਸਾਲ ਭਾਰਤ ਵਿੱਚ 1,400 ਲੋਕੋਮੋਟਿਵ ਤਿਆਰ ਕੀਤੇ ਗਏ, ਜੋ ਕਿ ਅਮਰੀਕਾ ਅਤੇ ਯੂਰਪ ਦੇ ਸਾਂਝੇ ਉਤਪਾਦਨ ਤੋਂ ਵੱਧ ਹਨ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਦੇਸ਼ ਦਾ ਲੋਕੋਮੋਟਿਵ...