Asia Cup Prize Money: 2025 ਏਸ਼ੀਆ ਕੱਪ ਦੀ ਪ੍ਰਾਈਜ਼ ਮਨੀ ਕਿੰਨੀ ਹੈ? ਜਾਣੋ ਚੈਂਪੀਅਨ ਟੀਮ ਨੂੰ ਕਿੰਨਾ ਮਿਲੇਗਾ ਪੈਸਾ

Asia Cup Prize Money: 2025 ਏਸ਼ੀਆ ਕੱਪ ਦੀ ਪ੍ਰਾਈਜ਼ ਮਨੀ ਕਿੰਨੀ ਹੈ? ਜਾਣੋ ਚੈਂਪੀਅਨ ਟੀਮ ਨੂੰ ਕਿੰਨਾ ਮਿਲੇਗਾ ਪੈਸਾ

Asia Cup Prize Money: ਏਸ਼ੀਆ ਕੱਪ ਦਾ 17ਵਾਂ ਐਡੀਸ਼ਨ ਸਾਲ 2025 ਵਿੱਚ ਹੋਣ ਜਾ ਰਿਹਾ ਹੈ, ਜੋ ਕਿ 9 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਆਉਣ ਵਾਲੇ ਟੂਰਨਾਮੈਂਟ ਵਿੱਚ 8 ਦੇਸ਼ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ ਓਮਾਨ ਦੀ ਟੀਮ ਪਹਿਲੀ ਵਾਰ ਏਸ਼ੀਆ ਕੱਪ ਖੇਡੇਗੀ। ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ 28 ਸਤੰਬਰ ਤੱਕ...