Asim Munir Nuclear Threat: ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਭਾਰਤ ਨੂੰ ਗਿੱਦੜ ਧਮਕੀ; ਕਿਹਾ- ਭਾਰਤੀ ਡੈਮਾਂ ਨੂੰ ਮਿਜ਼ਾਇਲਾਂ ਨਾਲ ਉਡਾ…!

Asim Munir Nuclear Threat: ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਭਾਰਤ ਨੂੰ ਗਿੱਦੜ ਧਮਕੀ; ਕਿਹਾ- ਭਾਰਤੀ ਡੈਮਾਂ ਨੂੰ ਮਿਜ਼ਾਇਲਾਂ ਨਾਲ ਉਡਾ…!

Asim Munir Nuclear Threat: ਇਨ੍ਹੀਂ ਦਿਨੀਂ ਪਾਕਿਸਤਾਨ ਦੇ ਫੌਜ ਮੁਖੀ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਆਪਣੇ ਨਵੇਂ ਬੌਸ ਡੋਨਾਲਡ ਟਰੰਪ ਨੂੰ ਮਿਲਣ ਲਈ ਲਗਾਤਾਰ ਅਮਰੀਕਾ ਭੱਜ ਰਹੇ ਹਨ। ਅਮਰੀਕਾ ਦੀ ਗੋਦ ਵਿੱਚ ਰਹਿ ਕੇ, ਉਹ ਹੁਣ ਇੰਨੇ ਦਲੇਰ ਹੋ ਗਏ ਹਨ ਕਿ ਉਨ੍ਹਾਂ ਨੇ ਦੁਨੀਆ ਨੂੰ ਗਿੱਦੜ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।...