ਟਰੰਪ ਦਾ ਭਾਰਤ ਵਿਰੁੱਧ ਫਿਰ ਕਦਮ, Google ਤੇ Microsoft ਨੂੰ ਕਿਹਾ – ਭਾਰਤ ਤੋਂ Hiring ਨਾ ਕਰੋ

ਟਰੰਪ ਦਾ ਭਾਰਤ ਵਿਰੁੱਧ ਫਿਰ ਕਦਮ, Google ਤੇ Microsoft ਨੂੰ ਕਿਹਾ – ਭਾਰਤ ਤੋਂ Hiring ਨਾ ਕਰੋ

Stop Hiring from India: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ, ਜਿਸ ਵਿੱਚ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਨੌਕਰੀਆਂ ‘ਤੇ ਰੱਖਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਵਿੱਚ ਗੂਗਲ, ਮਾਈਕ੍ਰੋਸਾਫਟ, ਮੈਟਾ ਵਰਗੇ ਨਾਮ ਸ਼ਾਮਲ ਹਨ। ਟਰੰਪ ਨੇ ਬੁੱਧਵਾਰ...