ਦਿੱਲੀ ਨਾਲੋਂ ਵੀ ਜ਼ਿਆਦਾ ਜ਼ਹਿਰੀਲੀ ਹਵਾ, ਮੇਘਾਲਿਆ ਦਾ ਬਰਨੀਹਾਟ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਉਂ ਹੈ?

ਦਿੱਲੀ ਨਾਲੋਂ ਵੀ ਜ਼ਿਆਦਾ ਜ਼ਹਿਰੀਲੀ ਹਵਾ, ਮੇਘਾਲਿਆ ਦਾ ਬਰਨੀਹਾਟ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਉਂ ਹੈ?

Meghalaya CREA Report Byrnihat; ਅਸਾਮ ਅਤੇ ਮੇਘਾਲਿਆ ਨੂੰ ਜੋੜਨ ਵਾਲਾ ਸ਼ਹਿਰ ਬਰਨੀਹਾਟ, ਜੋ ਕਦੇ ਬਹੁਤ ਸ਼ਾਂਤ ਅਤੇ ਹਰਿਆਲੀ ਨਾਲ ਭਰਪੂਰ ਸੀ, ਅੱਜ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ। ਇਸ ਸ਼ਹਿਰ ਨੇ ਪ੍ਰਦੂਸ਼ਣ ਦੇ ਮਾਮਲੇ ਵਿੱਚ ਦਿੱਲੀ ਨੂੰ ਦੋ ਕਦਮ ਪਿੱਛੇ ਛੱਡ ਦਿੱਤਾ ਹੈ। ਇਸਦਾ ਮੁੱਖ ਕਾਰਨ...