ਪਾਕਿਸਤਾਨੀ ਐਥਲੀਟ ਅਰਸ਼ਦ ਨਦੀਮ ਨੂੰ ਭਾਰਤ ਬੁਲਾਉਣ ‘ਤੇ ਟ੍ਰੋਲ ਹੋਏ ਗੋਲਡਨ ਬੁਆਏ, ਲੋਕਾਂ ਨੇ ਦੇਸ਼ ਭਗਤੀ ‘ਤੇ ਵੀ ਚੁੱਕੇ ਸਵਾਲ, ਨੀਰਜ ਨੇ X ‘ਤੇ ਕੀਤਾ ਪੋਸਟ

ਪਾਕਿਸਤਾਨੀ ਐਥਲੀਟ ਅਰਸ਼ਦ ਨਦੀਮ ਨੂੰ ਭਾਰਤ ਬੁਲਾਉਣ ‘ਤੇ ਟ੍ਰੋਲ ਹੋਏ ਗੋਲਡਨ ਬੁਆਏ, ਲੋਕਾਂ ਨੇ ਦੇਸ਼ ਭਗਤੀ ‘ਤੇ ਵੀ ਚੁੱਕੇ ਸਵਾਲ, ਨੀਰਜ ਨੇ X ‘ਤੇ ਕੀਤਾ ਪੋਸਟ

Neeraj Chopra-Arshad Nadeem: ਭਾਰਤ ਦੇ ਜੈਵਲਿਨ ਸਟਾਰ ਨੀਰਜ ਚੋਪੜਾ ਨੇ ਪਹਿਲਗਾਮ ਹਮਲੇ ਦੌਰਾਨ ਪਾਕਿਸਤਾਨੀ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਨੂੰ ਦਿੱਤੇ ਸੱਦੇ ‘ਤੇ ਆਪਣੀ ਚੁੱਪੀ ਤੋੜੀ ਹੈ। Neeraj Chopra On Arshad Nadeem: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਲੋਕਾਂ ਵਿੱਚ ਗੁੱਸਾ ਹੈ। ਉਹ ਪਾਕਿਸਤਾਨ...