ATM ਵਿੱਚੋਂ 500 ਰੁਪਏ ਦੀ ਬਜਾਏ ਨਿਕਲੇ 1100 ਰੁਪਏ: ਪੈਸੇ ਕਢਵਾਉਣ ਲਈ ATM ‘ਤੇ ਇਕੱਠੀ ਹੋਈ ਭੀੜ, ਵੀਡੀਓ ਵਾਇਰਲ

ATM ਵਿੱਚੋਂ 500 ਰੁਪਏ ਦੀ ਬਜਾਏ ਨਿਕਲੇ 1100 ਰੁਪਏ: ਪੈਸੇ ਕਢਵਾਉਣ ਲਈ ATM ‘ਤੇ ਇਕੱਠੀ ਹੋਈ ਭੀੜ, ਵੀਡੀਓ ਵਾਇਰਲ

Agra ATM withdraw money; ਆਗਰਾ ਦੇ ਮਾਲਪੁਰਾ ਦੇ ਨਾਗਲਾ ਬੁੱਢਾ ਵਿੱਚ ਏਟੀਐਮ ਤੋਂ ਵੱਧ ਪੈਸੇ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਏਟੀਐਮ ਵਿੱਚੋਂ 500 ਰੁਪਏ ਕਢਵਾਏ ਗਏ ਤਾਂ ਸਿਰਫ਼ 11 ਰੁਪਏ ਹੀ ਨਿਕਲ ਰਹੇ ਸਨ। ਇਸ ਬਾਰੇ ਪਤਾ ਲੱਗਣ ‘ਤੇ ਪੈਸੇ ਕਢਵਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਈ ਲੋਕਾਂ ਨੇ ਪੈਸੇ ਵੀ...