ਨਿਹੰਗ ਬਾਣੇ ‘ਚ ਆਏ ਨੌਜਵਾਨਾਂ ਨੇ ਦੁਕਾਨਦਾਰ ‘ਤੇ ਕੀਤਾ ਹਮਲਾ, ਆਰਡਰ ਵਿੱਚ ਦੇਰੀ ਕਾਰਨ ਕੀਤੀ ਭੰਨਤੋੜ

ਨਿਹੰਗ ਬਾਣੇ ‘ਚ ਆਏ ਨੌਜਵਾਨਾਂ ਨੇ ਦੁਕਾਨਦਾਰ ‘ਤੇ ਕੀਤਾ ਹਮਲਾ, ਆਰਡਰ ਵਿੱਚ ਦੇਰੀ ਕਾਰਨ ਕੀਤੀ ਭੰਨਤੋੜ

Jalandhar News: ਨਿਹੰਗ ਬਾਣੇ ਵਿੱਚ ਆਏ ਹਮਲਾਵਰਾਂ ਨੇ ਦੁੱਗਲ ਚਾਪ ਦੀ ਦੁਕਾਨ ਵਿੱਚ ਵੜ ਕੇ ਭੰਨਤੋੜ ਕੀਤੀ ਅਤੇ ਦੁਕਾਨਦਾਰ ਨਾਲ ਝਗੜਾ ਵੀ ਕੀਤਾ। Youth Attack on Shopkeeper: ਜਲੰਧਰ ‘ਚ ਮਿਲਾਪ ਚੌਕ ‘ਤੇ ਨੌਜਵਾਨਾਂ ਨੇ ਇੱਕ ਦੁਕਾਨ ‘ਤੇ ਹਮਲਾ ਕੀਤਾ। ਨੌਜਵਾਨਾਂ ਨੇ ਦੁਕਾਨ ‘ਤੇ ਖੁੱਲ੍ਹੇਆਮ...