ਯੂ.ਕੇ ‘ਚ ਸਿੱਖਾਂ ‘ਤੇ ਨਸਲਵਾਦੀ ਹਮਲਾ ਕਰਨ ਵਾਲੇ 3 ਅਰੈਸਟ, ਵਾਇਰਲ ਵੀਡੀਓ ਦੇਖ ਦਹਿਲ ਜਾਵੇਗਾ ਦਿਲ

ਯੂ.ਕੇ ‘ਚ ਸਿੱਖਾਂ ‘ਤੇ ਨਸਲਵਾਦੀ ਹਮਲਾ ਕਰਨ ਵਾਲੇ 3 ਅਰੈਸਟ, ਵਾਇਰਲ ਵੀਡੀਓ ਦੇਖ ਦਹਿਲ ਜਾਵੇਗਾ ਦਿਲ

ਪੱਗ ਉਤਾਰੀ ਗਈ, ਲੱਤਾਂ ਮਾਰੀਆਂ ਗਈਆਂ ਅਤੇ ਮੁੱਕੇ ਮਾਰੇ ਗਏ, ਬ੍ਰਿਟੇਨ ਵਿੱਚ 2 ਬਜ਼ੁਰਗ ਸਿੱਖਾਂ ‘ਤੇ ਨਸਲੀ ਹਮਲਾ ਕੀਤਾ ਗਿਆ, ਵੀਡੀਓ ਵਾਇਰਲ ਹੋਣ ‘ਤੇ 3 ਨੂੰ ਗ੍ਰਿਫਤਾਰ ਕੀਤਾ ਗਿਆ।  ਪਿਛਲੇ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਬ੍ਰਿਟੇਨ ਦੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਨੌਜਵਾਨ ਗੋਰੇ ਮੁੰਡਿਆਂ ਦੇ...