ਛੁੱਟੀ ਆਏ ਫੌਜੀ ‘ਤੇ ਛੇ-ਸੱਤ ਲੋਕਾਂ ਨੇ ਕੀਤਾ ਜਾਨਲੇਵਾ ਹਮਲਾ, ਗੰਭੀਰ ਜਖ਼ਮੀ ਫੌਜੀ ਦੇ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ

ਛੁੱਟੀ ਆਏ ਫੌਜੀ ‘ਤੇ ਛੇ-ਸੱਤ ਲੋਕਾਂ ਨੇ ਕੀਤਾ ਜਾਨਲੇਵਾ ਹਮਲਾ, ਗੰਭੀਰ ਜਖ਼ਮੀ ਫੌਜੀ ਦੇ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ

Pathankot News: ਜਖ਼ਮੀ ਫੌਜੀ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਪਹਿਚਾਣ ਕੁਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਰੰਗਪੁਰ ਦੇ ਰੂਪ ਵਿੱਚ ਹੋਈ ਹੈ। Attacked on Soldier: ਪਠਾਨਕੋਟ ਦੇ ਨਜ਼ਦੀਕੀ ਪਿੰਡ ਨਰੰਗਪੁਰ ਵਿਖੇ ਛੁੱਟੀ ‘ਤੇ ਆਏ ਫੌਜੀ ‘ਤੇ ਛੇ-ਸੱਤ ਲੋਕਾਂ ਨੇ ਜਾਨਲੇਵਾ...