ਪਟਿਆਲਾ ਪੁਲਿਸ ਨੇ ਕੀਤਾ ਗੋਲਡੀ ਢਿੱਲੋਂ ਗੈਂਗ ਦੇ ਮੈਂਬਰ ਦਾ ਐਨਕਾਊਂਟਰ

ਪਟਿਆਲਾ ਪੁਲਿਸ ਨੇ ਕੀਤਾ ਗੋਲਡੀ ਢਿੱਲੋਂ ਗੈਂਗ ਦੇ ਮੈਂਬਰ ਦਾ ਐਨਕਾਊਂਟਰ

Punjab Crime News: ਜ਼ਖ਼ਮੀ ਮੁਲਜ਼ਮ ‘ਤੇ 17 ਤੋਂ ਵੱਧ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਐਨਡੀਪੀਐਸ ਡਕੈਤੀ ਤੇ ਇਰਾਦਾਤਨ ਕਤਲ ਦੇ ਕੇਸ ਸ਼ਾਮਲ ਹਨ। Patiala Encounter Goldie Dhillon Gang Member: ਪਟਿਆਲਾ ਪੁਲਿਸ ਨੇ ਅਵਤਾਰ ਸਿੰਘ ਉਰਫ ਤਾਰੀ ਨਾਮਕ ਗੈਂਗਸਟਰ ਦਾ ਐਨਕਾਊਂਟਰ ਕੀਤਾ। ਦੱਸ ਦਈਏ ਕਿ ਅਵਤਾਰ, ਗੋਲਡੀ ਢਿੱਲੋਂ...