ਪਾਰਕਿੰਗ ‘ਚ ਨੌਜਵਾਨਾਂ ਨਾਲ ਝਗੜੇ ਮਗਰੋਂ ਆਸਟ੍ਰੇਲੀਆ ‘ਚ ਪਟਿਆਲਾ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਪਾਰਕਿੰਗ ‘ਚ ਨੌਜਵਾਨਾਂ ਨਾਲ ਝਗੜੇ ਮਗਰੋਂ ਆਸਟ੍ਰੇਲੀਆ ‘ਚ ਪਟਿਆਲਾ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Punjab News: ਅਮਰਿੰਦਰ ਸਿੰਘ ਸਾਹਨੀ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿੱਚ ਸੈਟਲ ਹੋਇਆ ਸੀ। Patiala shot dead in Australia: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਪਟਿਆਲਾ ਦੇ ਇੱਕ 18 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਪੁੱਤਰ ਅਮਰਿੰਦਰ...