Royal Enfield Classic 650 ਭਾਰਤ’ ਚ ਹੋਣ ਜਾ ਰਹੀ ਹੈ ਲਾਂਚ, ਜਾਣੋ ਡਿਜ਼ਾਈਨ, ਇੰਝਣ ਤੋਂ ਲੈਕੇ ਹਾਰਡਵੇਅਰ ਤੱਕ ਜ਼ਰੂਰੀ ਜਾਣਕਾਰੀ

Royal Enfield Classic 650 ਭਾਰਤ’ ਚ ਹੋਣ ਜਾ ਰਹੀ ਹੈ ਲਾਂਚ, ਜਾਣੋ ਡਿਜ਼ਾਈਨ, ਇੰਝਣ ਤੋਂ ਲੈਕੇ ਹਾਰਡਵੇਅਰ ਤੱਕ ਜ਼ਰੂਰੀ ਜਾਣਕਾਰੀ

Royal Enfield Classic 650: ਰਾਇਲ ਐਨਫੀਲਡ ਆਖਰਕਾਰ ਬਹੁਤ ਉਡੀਕੀ ਜਾ ਰਹੀ ਕਲਾਸਿਕ 650 ਨੂੰ ਲਾਂਚ ਕਰਨ ਜਾ ਰਹੀ ਹੈ, ਜੋ ਕਿ ਇਸਦੀ ਲਾਈਨਅੱਪ ਵਿੱਚ ਛੇਵੀਂ 650cc ਮੋਟਰਸਾਈਕਲ ਹੋਵੇਗੀ। ਦੋਪਹੀਆ ਵਾਹਨ ਨਿਰਮਾਤਾ ਨੇ ਪਿਛਲੇ ਸਾਲ ਮਿਲਾਨ ਵਿੱਚ EICMA 2024 ਵਿੱਚ ਮੋਟਰਸਾਈਕਲ ਦਾ ਉਦਘਾਟਨ ਕੀਤਾ ਸੀ। ਕਲਾਸਿਕ 650 ਇਸ ਵੇਲੇ ਯੂਰਪੀ...