ਥਾਈਲੈਂਡ ’ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਅਵਤਾਰ ਲਾਲ ਭੁੱਟੇ ਨੂੰ ਵਿਧਾਇਕ ਜਿੰਪਾ ਨੇ ਕੀਤਾ ਸਨਮਾਨਿਤ

ਥਾਈਲੈਂਡ ’ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਅਵਤਾਰ ਲਾਲ ਭੁੱਟੇ ਨੂੰ ਵਿਧਾਇਕ ਜਿੰਪਾ ਨੇ ਕੀਤਾ ਸਨਮਾਨਿਤ

Bodybuilding Champion: ਹੁਸ਼ਿਆਰਪੁਰ, 14 ਅਗਸਤ 2025 – ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼ਹਿਰ ਦੇ ਗੌਰਵ, 53 ਸਾਲਾ ਅਵਤਾਰ ਲਾਲ (ਭੁੱਟੋ) ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਅੰਤਰ ਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਮ ਰੌਸ਼ਨ ਕਰਦੇ ਹੋਏ ਥਾਈਲੈਂਡ ਦੇ ਪੱਟਾਇਆ ਅਤੇ ਬੈਂਕਾਕ ਵਿੱਚ ਹੋਏ ਆਈ.ਬੀ.ਐਫ.ਐਫ ਮੁਕਾਬਲੇ ਦੇ ਮਾਸਟਰ ਵਰਗ...