Thama ਮੂਵੀ ਦਾ First Look ਆਇਆ ਸਾਹਮਣੇ, ਦੇਖੋ ਕਿਹੜੇ ਸਟਾਰਸ ਨਿਭਾ ਰਹੇ ਲੀਡ ਰੋਲ

Thama ਮੂਵੀ ਦਾ First Look ਆਇਆ ਸਾਹਮਣੇ, ਦੇਖੋ ਕਿਹੜੇ ਸਟਾਰਸ ਨਿਭਾ ਰਹੇ ਲੀਡ ਰੋਲ

Thama Movie First Look Release: 2025 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਥਾਮਾ’ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਇਸ ਵਿੱਚ ਰਸ਼ਮੀਕਾ ਮੰਦਾਨਾ ਅਤੇ ਆਯੁਸ਼ਮਾਨ ਖੁਰਾਨਾ ਕੈਮਰੇ ਦੇ ਸਾਹਮਣੇ ਕਿਲਰ ਲੁੱਕ ‘ਚ ਨਜ਼ਰ ਆਏ। ਜਿਸ ਤੋਂ ਬਾਅਦ ਫੈਨਸ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। Thama First Look:...