Delhi ; ਦਿੱਲੀ ‘ਚ ਅੱਜ ਤੋਂ ਹੋਵੇਗੀ ਆਯੁਸ਼ਮਾਨ ਯੋਜਨਾ ਲਾਗੂ, ਲੋੜਵੰਦਾਂ ਨੂੰ ਮਿਲੇਗੀ ਮੁਫਤ ਇਲਾਜ ਦੀ ਸਹੂਲਤ

Delhi ; ਦਿੱਲੀ ‘ਚ ਅੱਜ ਤੋਂ ਹੋਵੇਗੀ ਆਯੁਸ਼ਮਾਨ ਯੋਜਨਾ ਲਾਗੂ, ਲੋੜਵੰਦਾਂ ਨੂੰ ਮਿਲੇਗੀ ਮੁਫਤ ਇਲਾਜ ਦੀ ਸਹੂਲਤ

Delhi ; ਦਿੱਲੀ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਦੀ ਰਾਸ਼ਟਰੀ ਸਿਹਤ ਅਥਾਰਟੀ ਅਤੇ ਦਿੱਲੀ ਸਰਕਾਰ ਦੀ ਰਾਜ ਸਿਹਤ ਅਥਾਰਟੀ ਵਿਚਕਾਰ 5 ਅਪ੍ਰੈਲ ਨੂੰ ਰਸਮੀ ਸਮਝੌਤਾ ਹੋਵੇਗਾ। ਇਸ ਸਬੰਧੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਮੰਤਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ...